Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raheem. ਕ੍ਰਿਪਾਲੂ, ਰਹਿਮ ਕਰਨ ਵਾਲਾ। merciful. ਉਦਾਹਰਨ: ਕਿਰਪਾ ਧਾਰਿ ਰਹੀਮ ॥ Raga Raamkalee 5, 9, 1:2 (P: 885).
|
SGGS Gurmukhi-English Dictionary |
merciful God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. same as ਰਹਿਮਾਨ.
|
Mahan Kosh Encyclopedia |
ਅ਼. [رحِیم] ਰਹ਼ੀਮ. ਵਿ. ਰਹ਼ਮ ਕਰਨ ਵਾਲਾ. ਕ੍ਰਿਪਾਲੁ। 2. ਨਾਮ/n. ਕ੍ਰਿਪਾਲੁ ਕਰਤਾਰ. “ਕਰੀਮਾ ਰਹੀਮਾ ਅਲਾਹ ਤੂ ਗਨੀ.” (ਤਿਲੰ ਨਾਮਦੇਵ) 3. ਦਸਮਗ੍ਰੰਥ ਵਿੱਚ ਮੁਹੰਮਦ ਸਾਹਿਬ ਲਈ ਭੀ ਰਹੀਮ ਸ਼ਬਦ ਵਰਤਿਆ ਹੈ. “ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ, ਰਾਮ ਰਹੀਮ ਭਲੀ ਬਿਧਿ ਧ੍ਯਾਯੋ.” (ਵਿਚਿਤ੍ਰ) “ਰਾਮ ਰਹੀਮ ਉਬਾਰ ਨ ਸਾਕਹਿ.” (ਹਜਾਰੇ ੧੦) 4. ਖ਼ਾਨਖ਼ਾਨਾ ਦਾ ਤਖ਼ੱਲੁਸ. ਦੇਖੋ- ਅਬਦੁਲਰਹੀਮਖਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|