Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaᴺd. ਰੰਡੀ, ਪਤੀ ਵਿਹੂਣੀ, ਜਿਸਦਾ ਪਤੀ ਮਰ ਜਾਵੇ, ਵਿਧਵਾ। widow. ਉਦਾਹਰਨ: ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥ Raga Bihaagarhaa 5, Chhant 4, 3:2 (P: 544).
|
SGGS Gurmukhi-English Dictionary |
widow.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਾਂਡਾ) ਸੰ. ਰੰਡਾ. {रण्डा.} ਨਾਮ/n. ਫੂਹੜ ਤੀਮੀ। 2. ਵਿਧਵਾ. “ਕਦੇ ਨ ਰਾਂਡ, ਸਦਾ ਸੋਹਾਗਣਿ.” (ਵਡ ਅਲਾਹਣੀ ਮਃ ੩) 3. ਰਤਨਮਾਲਾ ਵਿੱਚ ਦੁਰਗਾ ਨੂੰ ਰਾਂਡਾ ਲਿਖਿਆ ਹੈ. “ਨਿਰਖੀ ਏਕ ਬਾਰ ਮੁਖ ਰਾਂਡਾ.” Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|