Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raag⒤. 1. ਸੁਰਪ੍ਰਬੰਧ, ਰਾਗਨੀ। 2. ਰਾਗ ਨਾਲ। 1. music measure, ‘Raag’ music. 2. in tunes; singing. ਉਦਾਹਰਨਾ: 1. ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥ Raga Gaurhee 4, Vaar 20ਸ, 3, 1:1 (P: 311). 2. ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ Raga Malaar 1, Vaar 17:2 (P: 1285). ਰਾਗਿ ਨਾਦਿ ਮਨੁ ਦੂਜੈ ਭਾਇ ॥ (ਰਾਗਾਂ ਵਿਚ). Raga Parbhaatee 1, Asatpadee 1, 4:1 (P: 1342).
|
SGGS Gurmukhi-English Dictionary |
1. music measure, ‘Raga’. 2. in tunes, with musical composition.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਾਂਗਿ) ਵਿ. ਰੰਗੀਲਾ. ਰੰਗੀ. “ਮੇਰਾ ਪ੍ਰਭੁ ਰਾਂਗਿ ਘਣੌ ਅਤਿ ਰੂੜੌ.” (ਪ੍ਰਭਾ ਮਃ ੧) 2. ਕ੍ਰਿ. ਵਿ. ਰੰਗਕੇ। 3. ਪ੍ਰੇਮ ਕਰਕੇ। 4. ਨਾਮ/n. ਰਾਗਿਣੀ ਦਾ ਸੰਖੇਪ. “ਗਉੜੀ ਰਾਗਿ ਸੁਲਖਣੀ.” (ਮਃ ੩ ਵਾਰ ਗਾਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|