| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Raaj⒰. 1. ਮਿਸਤਰੀ, ਉਸਾਰੀ ਕਰਨ ਵਾਲਾ। 2. ਹਕੂਮਤ। 3. ਰਾਜਾ। 4. ਰਿਆਸਤ। 5. ਭਾਵ ਰਾਜਗਦੀ। 1. mason. 2. rule. 3. king. 4. kingdom empire. 5. viz., throne. ਉਦਾਹਰਨਾ:
 1.  ਕਚੀ ਕੰਧ ਕਚਾ ਵਿਚਿ ਰਾਜੁ ॥ Raga Sireeraag 1, 32, 3:1 (P: 25).
 2.  ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ ॥ Raga Sireeraag 3, 35, 3:1 (P: 26).
 3.  ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥ Raga Aaasaa 5, 149, 2:1 (P: 407).
 ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥ Raga Saarang, Kabir, 2, 3:1 (P: 1252).
 4.  ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥ Raga Dhanaasaree 5, 34, 1:2 (P: 679).
 5.  ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥ Raga Raamkalee, Baba Sundar, Sad, 4:5 (P: 923).
 | 
 
 | SGGS Gurmukhi-English Dictionary |  | 1. mason. 2. rule, kingdom empire. 3. king. 4. throne. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਰਾਜਾ. “ਰਾਜ ਮਹਿ ਰਾਜੁ, ਜੋਗ ਮਹਿ ਜੋਗੀ.” (ਸੁਖਮਨੀ) 2. ਰਾਜ੍ਯ. “ਰਾਜੁ ਤੇਰਾ ਕਬਹੁ ਨ ਜਾਵੈ.” (ਵਡ ਛੰਤ ਮਃ ੧) 3. ਦੇਖੋ- ਰਾਜ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |