Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raaḋʰee. ਤਿਆਰ ਕੀਤੀ ਹੋਈ ਭਾਵ ਵਾਹੀ ਹੋਈ, ਬੀਜੀ ਹੋਈ ਨੂੰ। ploughed, readied for sowing. ਉਦਾਹਰਨ: ਇਕਿ ਰਹਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥ Salok, Farid, 37:2 (P: 1379).
|
SGGS Gurmukhi-English Dictionary |
prepared for sowing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਾਹੀ ਬੀਜੀ. ਭਾਵ- ਰਾੱਧ (ਤਿਆਰ) ਕੀਤੀ. “ਇਕਿ ਰਾਧੀ ਗਏ ਉਜਾੜਿ.” (ਸ. ਫਰੀਦ) ਇੱਕ ਵਾਹੀ ਬੀਜੀ (ਤਿਆਰ ਕੀਤੀ) ਖੇਤੀ ਉਜਾੜਕੇ ਚਲੇ ਗਏ. ਦੇਖੋ- ਰਾਧਣੁ। 2. ਸੰ. {राद्घि.} ਰਾੱਧਿ. ਨਾਮ/n. ਕਾਮਯਾਬੀ। 3. ਖ਼ੁਸ਼ਨਸੀਬੀ. ਸੌਭਾਗ੍ਯਤਾ. “ਕਿ ਬੀਰਾਨ ਰਾਧੀ.” (ਦੱਤਾਵ) 4. ਆਰਾਧੀ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|