Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raanee. ਭਾਵ ਪਤਨੀ। viz., wife, respected woman. ਉਦਾਹਰਨ: ਊਚੇ ਮੰਦਰ ਮਹਲ ਅਰੁ ਰਾਨੀ ॥ Raga Aaasaa 5, 86, 3:1 (P: 392). ਕੰਤ ਪਕਰਿ ਹਮ ਕੀਨੀ ਰਾਨੀ ॥ (ਸਤਿਕਾਰ ਯੋਗ ਇਸਤ੍ਰੀ). Raga Aaasaa 5, 95, 3:4 (P: 394). ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥ (ਭਾਵ ਇਸਤ੍ਰੀ). Raga Aaasaa, Kabir, 4, 1:2 (P: 476).
|
Mahan Kosh Encyclopedia |
(ਰਾਨਾ) ਦੇਖੋ- ਰਾਜਨ, ਰਾਣਾ ਅਤੇ ਰਾਣੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|