Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raamchaᴺḋ⒰. ਰਾਜਾ ਦਸ਼ਰਥ ਦਾ ਪੁੱਤਰ, ਸੀਤਾ ਦਾ ਪਤੀ। Ram Chander, son of Ajudhya’s king Dashrit of Surya dynasty. ਉਦਾਹਰਨ: ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥ Raga Gond, Naamdev, 7, 3:1 (P: 875).
|
|