Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raam⒰. 1. ਪ੍ਰਭੂ। 2. ਅਯੋਧਿਆ ਦਾ ਸੂਰਜਵੰਸ਼ੀ ਰਾਜਾ ‘ਰਾਮਚੰਦਰ’ ਜਿਸਨੂੰ ਹਿੰਦੂ ਧਰਮ ਅਨੁਸਾਰ ਦੇਵਤਾ ਮੰਨਿਆ ਜਾਂਦਾ ਹੈ। 1. the Lord. 2. God Ramchander - the ‘suraj vanshi’ king of ‘Ajudhya’. ਉਦਾਹਰਨਾ: 1. ਤਿਨ ਮਹਿ ਰਾਮੁ ਰਹਿਆ ਭਰਪੂਰ ॥ (ਪ੍ਰਭੂ). Japujee, Guru Nanak Dev, 37:4 (P: 8). ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥ Raga Sireeraag 1, 23, 1:1 (P: 22). 2. ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥ Raga Aaasaa 1, Asatpadee 11, 6:3 (P: 417). ਰੋਵੈ ਰਾਮੁ ਨਿਕਾਲਾ ਭਇਆ ॥ Raga Raamkalee 3, Vaar 14, Salok, 1, 1:5 (P: 953). ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥ Sava-eeay of Guru Nanak Dev, Kal-Sahaar, 7:2 (P: 1390).
|
SGGS Gurmukhi-English Dictionary |
1. God. 2. Lord Rama or Ramachandra the son king Dashrat of Surya dynasty of Ayodhya (Hindu mythology).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਰਾਮ 1. “ਸਭ ਸੁਖਦਾਤਾ ਰਾਮੁ ਹੈ, ਦੂਸਰ ਨਾਹਿਨ ਕੋਇ.” (ਸ: ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|