Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raahak⒰. ਵਾਹੀ ਕਰਨ ਵਾਲਾ, ਕਿਸਾਨ। farmer, tiller, cultivator. ਉਦਾਹਰਨ: ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥ Raga Bihaagarhaa 4, Vaar 6:1 (P: 550).
|
Mahan Kosh Encyclopedia |
(ਰਾਹਕ) ਨਾਮ/n. ਹਲ ਨਾਲ ਜ਼ਮੀਨ ਪੁਰ ਲੀਕ ਕੱਢਣ ਵਾਲਾ, ਕਿਰਸਾਣ. “ਆਪੇ ਧਰਤੀ, ਆਪੇ ਹੈ ਰਾਹਕੁ.” (ਮਃ ੪ ਵਾਰ ਬਿਹਾ) 2. ਚੱਕੀ ਦੇ ਪੁੜ ਉੱਤੇ ਟੱਕ ਲਾਕੇ ਖੁਰਦਰਾ (ਖਰ੍ਹਵਾ) ਕਰਨ ਵਾਲਾ ਕਾਰੀਗਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|