Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rikʰeekés. ਇੰਦ੍ਰੀਆਂ ਦਾ ਸੁਆਮੀ, ਪ੍ਰਭੂ, ਵਾਹਿਗੁਰੂ। Master of faculties, Lord of organs. ਉਦਾਹਰਨ: ਰਿਖੀਕੇਸ ਗੋਪਾਲ ਗੋੁਵਿੰਦ ॥ Raga Raamkalee 5, 45, 2:3 (P: 897).
|
SGGS Gurmukhi-English Dictionary |
Master of senses, God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰਿਖੀਕੇਸੁ) ਸੰ. ਹ੍ਰਿਸ਼ੀਕੇਸ਼, ਹ੍ਰਿਸ਼ੀਕ (ਇੰਦ੍ਰੀਆਂ) ਦਾ ਸ੍ਵਾਮੀ, ਪਾਰਬ੍ਰਹਮ. “ਰਿਖੀਕੇਸ ਗੋਪਾਲ ਗੋਵਿੰਦ.” (ਰਾਮ ਮਃ ੫) “ਕਹਹੁ ਮੁਖਹੁ ਰਿਖੀਕੇਸੁ ਹਰੇ.” (ਮਃ ੪ ਵਾਰ ਕਾਨ) 2. ਜਿਸ ਨੇ ਇੰਦ੍ਰੀਆਂ ਵਸ਼ ਕੀਤੀਆਂ ਹਨ. “ਰਿਖੀ ਕੇਸ ਸੁਨ ਬੇਲ੍ਯੋ ਬਾਨੀ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|