Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rin⒤. ਕਰਜੇ ਨਾਲ। in debt. ਉਦਾਹਰਨ: ਖਿਨ ਪਲੁ ਹਰਿ ਪ੍ਰਭੁ ਰਿਦੈ ਨ ਵਸਿੲ ਰਿਨਿ ਬਾਧੇ ਬਹੁ ਬਿਧਿ ਬਾਲ ॥ Raga Parbhaatee 4, 2, 2:2 (P: 1335).
|
SGGS Gurmukhi-English Dictionary |
in debt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਰਿਣ (ਕ਼ਰਜ਼) ਵਿੱਚ. “ਰਿਨਿ ਬਾਧੇ ਬਹੁ ਬਿਧਿ ਬਾਲ.” (ਪ੍ਰਭਾ ਮਃ ੪) ਅਗ੍ਯਾਨੀ ਅਨੇਕ ਪ੍ਰਕਾਰ ਦੇ ਰਿਣਾਂ ਵਿੱਚ ਬੱਧੇ ਪਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|