Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Reeṫaa. 1. ਰੀਤ, ਵਰਤ ਵਰਤਾਰਾ। 2. ਸਖਨਾ, ਵਿਹੂਣਾ। 1. way of life. 2. devoid of. ਉਦਾਹਰਨਾ: 1. ਪ੍ਰਭ ਕਉ ਸਿਮਰਹਿ ਤਿਸ ਨਿਰਮਲ ਰੀਤਾ ॥ Raga Gaurhee 5, Sukhmanee 1, 6:6 (P: 263). 2. ਕਰਿ ਕਿਰਪਾ ਮੁਹਿ ਨਾਮੁ ਦੇਹੁ ਨਾਨਕ ਦਰਸ ਰੀਤਾ ॥ Raga Bilaaval 5, 37, 4:2 (P: 810).
|
Mahan Kosh Encyclopedia |
ਵਿ. ਰਿਕ੍ਤ ਹੋਇਆ. ਖਾਲੀ. “ਰੀਤੇ ਭਰੇ, ਭਰੇ ਸਖਨਾਵੈ.” (ਬਿਹਾ ਮਃ ੯) 2. ਮਹਰੂਮ ਹੋਇਆ. ਵਾਂਜਿਆ ਹੋਇਆ. “ਕਰਿ ਕਿਰਪਾ ਮੁਹਿ ਨਾਮੁ ਦੇਹੁ, ਨਾਨਕ ਦਰਸ ਰੀਤਾ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|