Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ruᴺnaa. ਰੋਇਆ, ਵੈਰਾਗ ਵਿਚ ਆਇਆ। wept, wailed. ਉਦਾਹਰਨ: ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ (ਰੋਇਆ). Raga Vadhans 1, Alaahnneeaan 1, 4:1 (P: 579).
|
SGGS Gurmukhi-English Dictionary |
wept, wailed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੁਨਾ) ਰੋਇਆ. ਰੋਦਨ ਕੀਤਾ. “ਬਹੁੜਿ ਨ ਜੋਨੀ ਭਰਮ ਰੁਨਾ.” (ਮਾਰੂ ਸੋਲਹੇ ਮਃ ੫) “ਨਾਨਕ ਰੁੰਨਾ ਬਾਬਾ ਜਾਣੀਐ, ਜੋ ਰੋਵੈ ਲਾਇ ਪਿਆਰੋ.” (ਵਡ ਅਲਾਹਣੀ ਮਃ ੧) “ਪੰਚੇ ਰੁੰਨੇ ਦੁਖਿਭਰੇ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|