Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rooṛa-u. ਪ੍ਰਸਿੱਧ ਤੇ ਸ੍ਰੇਸਟ (ਮਹਾਨ ਕੋਸ਼) ਸੁੰਦਰ (ਸ਼ਬਦਾਰਥ, ਦਰਪਣ)। beauteous. ਉਦਾਹਰਨ: ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥ Raga Malaar 1, Vaar 1, Salok, 1, 2:2 (P: 1279).
|
SGGS Gurmukhi-English Dictionary |
beauteous.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਰੂੜ, ਰੂੜਾ) ਪ੍ਰਸਿੱਧ ਅਤੇ ਸ਼੍ਰੇਸ਼੍ਠ. ਦੇਖੋ- ਰੂਢ 3 ਅਤੇ 5. “ਰੂੜਉ ਠਾਕੁਰ ਨਾਨਕਾ.” (ਮਃ ੧ ਵਾਰ ਮਲਾ) “ੜਾੜੈ, ਰੂੜਾ ਹਰਿ ਜੀਉ ਸੋਈ.” (ਓਅੰਕਾਰ) 2. ਦੇਖੋ- ਰੂਢ 5. “ਘਰ ਕਾ ਕਾਜੁ ਨ ਜਾਣੀ ਰੂੜਾ.” (ਸੂਹੀ ਮਃ ੫) 3. ਦੇਖੋ- ਰੂਢ 6. “ਮੂੜ ਰੂੜ ਪੀਟਤ, ਨ ਗੂੜਤਾ ਕੋ ਭੇਦ ਪਾਵੈਂ.” (ਅਕਾਲ) ਮੂਰਖ ਲੋਕ ਬਿਨਾ ਅਰਥ ਜਾਣੇ ਤੋਤੇ ਵਾਕਰ ਨਾਮ ਜਪਦੇ ਹਨ, ਗੁਪਤ ਸਿੱਧਾਂਤ ਨਹੀਂ ਪਾਉਂਦੇ। 4. ਦੇਖੋ- ਰੂੜੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|