Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Réḋ. ਮਨ, ਹਿਰਦਾ। mind, heart. ਉਦਾਹਰਨ: ਅਠਸਠਿ ਮਜਨੁ ਹਰਿ ਰਸੁ ਰੇਦ ॥ ਆਸਾ 1, 15, 4:2 (P: 353).
|
SGGS Gurmukhi-English Dictionary |
mind, heart.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਹ੍ਰਿਦਯ. ਰਿਦਾ। 2. ਸੰ. {ह्रद.} ਹ੍ਰਦ. ਤਾਲ. ਸਰੋਵਰ. “ਅਠਸਠਿ ਮਜਨੁ ਹਰਿ ਰਸੁ ਰੇਦੁ.” (ਆਸਾ ਮਃ ੧) ਹਰਿਨਾਮ ਰਸ (ਜਲ) ਪਰਿਪੂਰਿਤ ਹ੍ਰਦ (ਤਾਲ) ਵਿੱਚ ਮੱਜਨ, ਅਠਸਠ ਤੀਰਥਾਂ ਦਾ ਸਨਾਨ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|