Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rénaa-i-aa. ਕਰਜੇ ਨਾਲ, ਰਿਨ ਨਾਲ। debt. ਉਦਾਹਰਨ: ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥ Raga Aaasaa 5, 125, 1:2 (P: 402).
|
SGGS Gurmukhi-English Dictionary |
debt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [رعنائی] ਰਅ਼ਨਾਯ. ਨਾਮ/n. ਸੁੰਦਰਤਾ. ਖ਼ੂਬਸੂਰਤੀ. “ਪਾਪੀ ਬਾਧਾ ਰੇਨਾਇਆ.” (ਆਸਾ ਮਃ ੫) ਸੰਸਾਰ ਦੇ ਪਦਾਰਥਾਂ ਦੀ ਸੁੰਦਰਤਾ ਵਿੱਚ ਬੱਧਾ ਹੈ। 2. ਰਿਅ਼ਨਾ. ਸ਼ੁਹਦਾ. ਮਸ੍ਤਜਵਾਨ। 3. ਸੰ. {ऋणवान} ਰਿਣਵਾਨ. ਕਰਜਾਈ. ਕਰਜਦਾਰ. ਰਿਸ਼ਿ ਰਿਣ, ਦੇਵ ਰਿਣ ਅਤੇ ਪਿਤ੍ਰਿ ਰਿਣ ਕਰਕੇ ਬੱਧਾ ਹੋਇਆ ਹੈ. ਦੇਖੋ- ਮਿਤਾਕ੍ਸ਼ਰਾ ਵਿੱਚ ਇਨ੍ਹਾਂ ਰਿਣਾਂ ਦਾ ਪੂਰਾ ਨਿਰਣਾ. ਦੇਖੋ- ਰੈਨਾਈ 4. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|