| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ræṇ⒤. ਰਾਤ। night. ਉਦਾਹਰਨ:
 ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥ Raga Sireeraag 3, 47, 2:2 (P: 31).
 ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥ (ਉਮਰ ਰੂਪੀ ਰਾਤ). Raga Sireeraag 5, 13, 1:2 (P: 43).
 ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥ (ਰਾਤ ਦੇ). Raga Sireeraag 5, 92, 2:1 (P: 50).
 | 
 
 | SGGS Gurmukhi-English Dictionary |  | night. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਨਾਮ/n. ਰਜਨਿ. ਰਾਤ੍ਰਿ. “ਰੈਣਿ ਗਵਾਈ ਸੋਇਕੈ.” (ਗਉ ਮਃ ੧) 2. ਭਾਵ- ਉਮਰ. “ਸਭ ਮੁਕਦੀ ਚਲੀ ਰੈਣਿ.” (ਸ੍ਰੀ ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |