Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rogaa. 1. ਰੋਗ, ਬਿਮਾਰੀ। 2. ਰੋਗਾਂ ਦੀ, ਬਿਮਾਰੀਆਂ ਦੀ। 1. affliction, ailment, malady, disease. 2. of afflictions, ailments. ਉਦਾਹਰਨਾ: 1. ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥ Raga Maajh 5, 17, 2:3 (P: 99). 2. ਵੰਞੈ ਰੋਗਾ ਘਾਣਿ ਹਰਿ ਗੁਣ ਗਾਈਐ ॥ Raga Goojree 5, Vaar 8:2 (P: 520).
|
|