Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Rohaa. ਗੁੱਸਾ, ਕ੍ਰੋਧ। anger. ਉਦਾਹਰਨ: ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥ Raga Raamkalee 5, Vaar 7ਸ, 5, 2:4 (P: 960).
|
Mahan Kosh Encyclopedia |
ਨਾਮ/n. ਕੁਕਰਾ. ਅੱਖ ਦੀ ਪਲਕ ਦੀ ਸੁੱਜੀਹੋਈ ਗਿਲਟੀ. ਦੇਖੋ- ਕੁਕਰੇ। 2. ਦੇਖੋ- ਰੋਹ. “ਅੰਦਰਿ ਬਹੁਤਾ ਰੋਹਾ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|