Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
La-udaa. ਲੌਂਡਾ, ਸੇਵਕ। lad, servant, slave. “ਜੋ ਲਉਡਾ ਪ੍ਰਭਿ ਕੀਉ ਅਜਾਤਿ ॥” ਆਸਾ ੫, ੨੧, ੩:੧ (੩੭੩).
|
SGGS Gurmukhi-English Dictionary |
lad, servant, slave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲਉਂਡਾ, ਲਉਂਡੀ, ਲਉਢਾ, ਲਉਢੀ) ਵਿ. ਲਘੁਤਾ ਵਾਲਾ. ਲਘੁਤਰ. ਛੋਟਾ. ਨਿੱਕਾ। 2. ਨਾਮ/n. ਬਾਲਕ. ਲੜਕਾ. ਲੌਂਡਾ. ਦੇਖੋ- ਅੰ. Lad. ਲੜਕੀ. ਲੌਂਡੀ। 3. ਗੁਲਾਮ. “ਜੋ ਲਉਡਾ ਪ੍ਰਭਿ ਕੀਆ ਅਜਾਤਿ.” (ਆਸਾ ਮਃ ੫) ਗ਼ੁਲਾਮੀ ਤੋਂ ਆਜ਼ਾਦ ਕੀਤਾ। 4. ਸੰ. {लौड्.} ਧਾ. ਮੂਰਖ ਹੋਣਾ. ਪਾਗਲ ਹੋਣਾ। 5. ਦੇਖੋ- ਲੌਂਡਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|