Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakree. ਲਕੜੀ। wood. “ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥” ਗੋਂਡ ਕਬ, ੨, ੨:੧ (੮੭੦).
|
Mahan Kosh Encyclopedia |
(ਲਕਰਾ) ਲਗੁਡ. ਮੋਟੀ ਲੱਕੜ ਅਤੇ ਪਤਲੀ ਲਕੜੀ. “ਲਕਰੀ ਬਿਖਰਿ ਜਰੀ ਮੰਝ ਭਾਰਿ.” (ਰਾਮ ਮਃ ੧) 2. ਸੋਟਾ. ਸੋਟੀ. ਲਕੁਟ. ਲਕੁਟੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|