Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰ. ਗਿਣਤੀ ਦੀ ਇਕ ਇਕਾਈ, ਭਾਵ ਅਨੇਕ, ਬਹੁਤ ਸਾਰੇ, ਬੇਅੰਤ। unit of numbers, lakhs. “ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥” ਜਪੁ ੧:੪ (1) “ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥” ਸਿਰੀ ੧, ੨, ੪:੧ (੧੫) “ਲਖ ਚਉਰਾਸੀਹ ਤਰਸਦੇ ਜਿਸੁ ਮੇਲੇ ਸੋ ਮਿਲੈ ਹਰਿ ਆਇ ॥” (ਸਾਰੀਆਂ ਜੂਨਾਂ ਦੇ ਜੀਵ) ਸਿਰੀ ੩, ੩੯, ੪:੨ (੨੯) “ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੇ ਭਾਇ ॥” (ਚਉਰਾਸੀ ਲਖ ਜੂਨਾਂ) ਸਿਰੀ ੩, ੪੭, ੨:੧ (੩੧) “ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥” (ਬੇਅੰਤ) ਸਿਰੀ ੫, ੭੬, ੨:੧ (੪੪).
|
SGGS Gurmukhi-English Dictionary |
lakhs (1 lakh = 100,000).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. imperative form of ਲਖਣਾ guess.
|
Mahan Kosh Encyclopedia |
ਦੇਖੋ- ਲਕ੍ਸ਼। 2. ਭਾਵ- ਅਨੇਕ. ਅਨੰਤ. “ਲਖ ਨੇਕੀਆਂ ਚੰਗਿਆਈਆਂ.” (ਵਾਰ ਆਸਾ) 3. ਦੇਖੋ- ਲਖਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|