Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lakʰaaree. ਲਖ ਲਿਆ, ਜਾਣ ਲਿਆ। comprehended. “ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ॥” ਸਾਰ ੪, ੨, ੨:੨ (੧੧੯੮).
|
Mahan Kosh Encyclopedia |
ਲਖਿਆ (ਜਾਣਿਆ) ਹੈ. “ਹਿਰਦੈ ਅਲਖੁ ਲਖਾਰੀ.” (ਸਾਰ ਮਃ ੪) 2. ਵਿ. ਲਖਣ (ਜਾਣਨ) ਵਾਲਾ। 3. ਦੇਖੋ- ਲੇਖਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|