Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laga-u. 1. ਲਗਾਂ। touch. “ਪਾਇ ਲਗਉ ਤਜਿ ਮੇਰਾ ਤੇਰੈ ॥” ਗਉ ੫, ੮੫, ੨:੩ (੧੮੧) “ਪਾਇ ਲਗਉ ਬੇਨਤੀ ਕਰਉ ਲੇਉਗੀ ਪੰਥੁ ਬਤਾਏ ॥” ਤਿਲੰ ੧, ਅਸ ੧, ੫:੨ (੭੨੫). 2. ਲਗੇ। apply; burn down, catch (fire). “ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥” ਬਿਹਾ ੫, ਛੰਤ ੩, ੨:੨ (੫੪੩) “ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥” ਸਲੋ ਕਬ, ੧੫:੨ (੧੩੬੫).
|
SGGS Gurmukhi-English Dictionary |
1. engage, attach to, cling to! 2. engaged, attached to, clung.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|