Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagahi. 1. ਲਗੇ ਹਨ। bear, attached, falling at. “ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥” ਮਾਝ ੧, ਵਾਰ ੨੦ ਸ, ੧, ੨:੨ (੧੪੭) “ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥” (ਲਗੇ ਹਨ, ਰੁਝੇ ਹਨ/ਜੁਟੇ ਹਨ) ਗਉ ੫, ਬਾਅ ੩੩:੮ (੨੫੭) “ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥” (ਲਗਨ, ਲਗ ਸਕਨ) ਗਉ ੪, ਵਾਰ ੨੬ ਸ, ੩, ੧:੩ (੩੧੪) “ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ ॥” (ਖੁਭਿਆ, ਲਗਾ) ਬਿਲਾ ੫, ੩੧, ੨:੨ (੮੦੮). 2. ਲਗਦੇ/ਪੋਂਹਦੇ ਹਨ। befall. “ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥” ਆਸਾ ੫, ੧੨੦, ੨:੧ (੪੦੧).
|
SGGS Gurmukhi-English Dictionary |
engages, attaches to, gets going with, does.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|