Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaa-i. ਲਾਵੇ, ਲਾਏ। embrace; setting; sting. “ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥” ਸਿਰੀ ੩, ਅਸ ੨੩, ੩:੧ (੬੮) “ਆਗਿ ਲਗਾਇ ਮੰਦਰ ਮੈ ਸੋਵਹਿ ॥” (ਲਾਕੇ) ਗਉ ਕਬ, ੪੪, ੫:੨ (੩੩੨) “ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥” (ਭਾਵ ਮਾਰਦਾ) ਰਾਮ ੪, ੨, ੩:੨ (੮੮੧).
|
SGGS Gurmukhi-English Dictionary |
on engaging, on doing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|