Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaan. ਲਗਦੀ ਹੈ। attuned, seem. “ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥” ਆਸਾ ੪, ਛੰਤ ੧੨, ੧:੧ (੪੪੬) “ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥” ਪ੍ਰਭਾ ੪, ੧, ੧:੧ (੧੩੩੫).
|
SGGS Gurmukhi-English Dictionary |
engage, involve in, do.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਮਾਮਲਾ land revenue.
|
Mahan Kosh Encyclopedia |
ਲੱਗਿਆ. ਪ੍ਰਤੀਤ ਹੋਇਆ. “ਹਰਿ ਮਨਿ ਤਨਿ ਮੀਠ ਲਗਾਨ ਜੀਉ.” (ਆਸਾ ਛੰਤ ਮਃ ੪) 2. ਨਾਮ/n. ਜ਼ਮੀਨ ਦਾ ਮਹਿਸੂਲ. ਟੈਕਸ (tax). ਕਰ. ਖ਼ਰਾਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|