Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lagaanee. 1. ਲਗੀ। catches. “ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥” ਨਟ ੪, ਅਸ ੩, ੪:੨ (੯੮੨). 2. ਲਗੀ, ਜੁੜੀ। imbibed. “ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਞੁ ॥” ਬਸੰ ੪, ੭, ੩:੨ (੧੧੭੯). 3. ਲਗਾ ਹਾਂ, ਰੁਚਿਤ ਹੋਇਆ ਹਾਂ। attached. “ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥” ਸਾਰ ੪, ੫, ੪:੧ (੧੨੦੦). 4. ਲਾਈ, ਲਗਾਈ। attuned. “ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥” ਕਾਨ ੪, ੩, ੧*:੨ (੧੨੯੫).
|
|