Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lageejæ. 1. ਲਾ ਦਿੰਦਾ ਹੈ। brand. “ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ ॥” ਕਲਿ ੪, ਅਸ ੨, ੨:੧ (੧੩੨੪). 2. ਲਗੋ, ਛੂਹੋ, ਪਕੜੋ। fall, touch. “ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥” ਕਲਿ ੪, ਅਸ ੬, ੩:੨ (੧੩੨੬).
|
|