Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laṫʰee. ਦੂਰ ਹੋਏ, ਲਹਿ ਗਏ। cost off, subsided. “ਜੇ ਜੀਵੈ ਪਤਿ ਲਥੀ ਜਾਇ ॥” ਮਾਝ ੧, ਵਾਰ ੧੦ ਸ, ੧, ੧:੩ (੧੪੨) “ਇਕ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥” ਸੂਹੀ ੩, ਵਾਰ ੧੨ ਸ, ੧, ੨:੨ (੭੮੯) “ਚਿੰਤ ਲਥੀ ਭੇਟੇ ਗੋਬਿੰਦ ॥” (ਉਤਰੀ, ਮੁਕ ਗਈ) ਬਸੰ ੫, ੧, ੧:੪ (੧੧੮੦).
|
SGGS Gurmukhi-English Dictionary |
1. come down. 2. got removed/ unloaded, went away, cost off.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|