Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laḋʰam ⒰. 1. ਲਭਾ ਹੈ। found. “ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥” ਗੂਜ ੫, ਵਾਰ ੭ ਸ, ੫, ੨:੧ (੫੧੯). 2. ਪ੍ਰਾਪਤ ਕੀਤਾ ਹੈ। got. “ਤੇਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥” ਗੂਜ ੫, ਵਾਰ ੮ ਸ, ੫, ੨:੧ (੫੨੦).
|
SGGS Gurmukhi-English Dictionary |
found, achieved, got.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਿੰਧੀ. ਵਿ. ਮੈ ਲਬ੍ਧ (ਪ੍ਰਾਪਤ) ਕੀਤਾ. “ਸਾਥੀ ਲਧਮੁ ਦੁਖਹਰਤਾ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|