Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laptaanee. ਲਿਪਟਨ ਲਈ ਉਤੇਜਿਤ ਭਾਵ ਲੁਭਾਇਮਾਨ। to cling. “ਦੇਖਿ ਰਤਨੁ ਇਹੁ ਮਨੁ ਲਪਟਾਨੀ ॥” ਆਸਾ ੫, ੬, ੧:੪ (੩੭੨) “ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥” (ਉਸ ਨਾਲ ਚੰਬੜ ਗਿਆ ਹੈ; ਲਿਪਟ ਗਿਆ ਹੈ, ਉਸ ਪ੍ਰਤੀ ਲੁਭਾਇਮਾਨ ਹੋ ਗਿਆ ਹੈ) ਕੇਦਾ ੫, ੧, ੨:੧ (੧੧੧੯).
|
SGGS Gurmukhi-English Dictionary |
clung, entangled with, involved in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|