Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lapat ⒤. 1. ਖਚਿਤ ਹੋ ਕੇ। 2. ਖਚਿਤ ਹੋਣਾ, ਚੰਬੜਨਾ, ਫਸਨਾ। drowned. “ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥” ਸਸ ੫, ੪੮:੧ (੧੩੫੮) “ਲਲਾ ਲਪਟਿ ਬਿਖੈ ਰਸ ਰਾਤੇ ॥” ਗਉ ੫, ਬਾਅ ੧੧:੧ (੨੫੨) “ਲਪਟਿ ਰਹਿਓ ਤਹ ਅੰਧ ਅੰਧਾਰੁ ॥” ਗਉ ੫, ਸੁਖ ੫, ੩:੬ (੨੬੮).
|
SGGS Gurmukhi-English Dictionary |
by clinging/ attaching.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਲੰਪਟ ਹੋਕੇ. “ਕੂੜੈ ਮੋਹਿ ਲਪਟਿ.” (ਸੂਹੀ ਮਃ ੫) “ਲਪਟਿ ਰਹਿਓ ਮਨੁ ਬਾਸਨਾ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|