Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lah-u. 1. ਲਵੋ, ਲਉ। search, explore, digup. “ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥” ਗਉ ੫, ਛੰਤ ੪, ੩:੩ (੨੪੯). 2. ਜਾਣ ਲਵਾਂ, ਲਖ ਲਵਾਂ। comprehend. “ਅਲਾ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥” ਗਉ ਕਬ, ਬਾਅ ੩:੧ (੩੪੦). 3. ਪਾਵਾਂ, ਪ੍ਰਾਪਤ ਕਰਾਂ। achieve, comprehend. “ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥” ਸੋਰ ੧, ੭, ੧*:੨ (੫੯੭).
|
SGGS Gurmukhi-English Dictionary |
1. (aux. v.) do, achieve, attain! 2. (aux. v.) do, achieve, attain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲਖੋ. ਦੇਖੋ। 2. ਜਾਣੋ. ਮਲੂਮ ਕਰੋ. ਦੇਖੋ- ਲਕ੍ਸ਼ ਧਾ। 3. ਲੱਭੋ. ਪ੍ਰਾਪਤ ਕਰੋ. ਦੇਖੋ- ਲਭ ਧਾ। 4. ਉਤਰੋ. ਲੱਥੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|