Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léhan. ਮਿਲਦਾ ਹੈ, ਪ੍ਰਾਪਤ ਹੁੰਦਾ ਹੈ। gets. “ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥” ਕਾਨ ੫, ੩੯, ੧*:੧ (੧੩੦੬).
|
SGGS Gurmukhi-English Dictionary |
gets, attains, finds.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਲਹਣੁ. “ਪ੍ਰਭੁ ਕਹਨ ਮਲਨ ਦਹਨ ਲਹਨ ਗੁਰ ਮਿਲੇ.” (ਕਾਨ ਮਃ ੫) 2. ਅ਼. [لحن] ਲਹ਼ਨ. ਧ੍ਵਨਿ. ਸ਼ਬਦ। 3. ਰਾਗ ਦਾ ਆਲਾਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|