Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahaa-é. ਲਭਾਉਂਦਾ ਹੈ। enables to find. “ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥” ਬਿਹਾ ੪, ਵਾਰ ੯:੩ (੫੫੨).
|
Mahan Kosh Encyclopedia |
ਲਭਾਏ. ਪ੍ਰਾਪਤ ਕਰਵਾਏ. ਦੇਖੋ- ਲਹ. “ਆਪਿ ਲਹਾਏ ਕਰੇ ਜਿਸੁ ਕਿਰਪਾ.” (ਮਃ ੪ ਵਾਰ ਬਿਹਾ) 2. ਉਤਰਾਏ, ਜਿਵੇਂ- ਨਹੁੰ ਲਹਾਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|