Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahee. 1. ਲਭੀ, ਲਭ ਪਈ। found, got. “ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥” ਗਉ ੪, ੬੨, ੩:੨ (੧੭੨). 2. ਪਕੜੀ, ਲਈ। attained, sought. “ਤੁਰੀਆਵਸਥਾ ਗੁਰਮੁਖਿ ਪਾਈਐ ਸੰਤ ਸਭਾ ਕੀ ਓਟ ਲਹੀ ॥” ਆਸਾ ੧, ੨੨, ੪:੨ (੩੫੬). 3. ਉਤਰ ਗਈ, ਦੂਰ ਹੋਈ। removed. “ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥” ਆਸਾ ੫, ੯, ੧:੨ (੪੫੮). 4. ਬੁਝ ਲਈ, ਸਮਝ ਲਈ। obtained. “ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥” ਗੂਜ ੫, ੧੪, ੧*:੨ (੪੯੯). 5. ਪ੍ਰਾਪਤ ਕੀਤਾ, ਲਿਆ। attained, got. “ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥” ਗੂਜ ੫, ੨੬, ੨:੨ (੫੦੧).
|
SGGS Gurmukhi-English Dictionary |
got, attained, realized, found out.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲੱਥੀ. ਉਤਰੀ। 2. ਲਖੀ. ਦੇਖੀ। 3. ਜਾਣੀ. ਮਲੂਮ ਕੀਤੀ. “ਗੁਰਕਿਰਪਾ ਤੇ ਲਹੀ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|