Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahuṛaa. ਛੋਟਾ, ਨਿਕਾ। young. “ਇਹੁ ਲਹੁੜਾ ਗੁਰੂ ਉਬਾਰਿਆ ॥” ਸੋਰ ੫, ੭੪, ੧:੨ (੬੨੭).
|
SGGS Gurmukhi-English Dictionary |
small child.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲਹੁਰਾ, ਲਹੁਰੀ, ਲਹੁਰੀਆ, ਲਹੁੜੀ) ਨਾਮ/n. ਲਘੁ. ਲਘੁਤਰ. ਛੋਟਾ. ਛੋਟੀ. ਲੌਢਾ. ਲੌਢੀ. “ਲਹੁਰੀ ਸੰਗਿ ਭਈ ਅਬ ਮੇਰੈ.” (ਆਸਾ ਕਬੀਰ) ਭਾਵ- ਵਿਵੇਕਬੁੱਧਿ. ਇਸ ਦੇ ਮੁਕਾਬਲੇ ਕੁਮਤਿ ਜੇਠੀ ਹੈ, ਯਥਾ- “ਪਹਿਲੀ ਕੁਰੂਪਿ ਕੁਜਾਤਿ ਕੁਲਖਨੀ.” “ਰਾਮ ਬਡੇ ਮੈ ਤਨਿਕ ਲਹੁਰੀਆ.” (ਆਸਾ ਕਬੀਰ) “ਇਹੁ ਲਹੁੜਾ ਗੁਰੂ ਉਬਾਰਿਆ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|