Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lahé. 1. ਪ੍ਰਾਪਤ ਕੀਤੇ, ਲਏ। attained, got, found. “ਗੁਰ ਕੈ ਬਚਨਿ ਪਦਾਰਥ ਲਹੇ ॥” ਗਉ ੫, ਸੁਖ ੧੬, ੮:੪ (੨੮੫) “ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥” ਆਸਾ ੫, ੧੪੨, ੩:੧ (੪੦੬). 2. ਲਥੇ, ਉਤਰੇ। washed off. “ਕੋਟਿ ਜਨਮ ਕੇ ਪਾਪ ਲਹੇ ॥” ਆਸਾ ੫, ੬੬, ੩:੨ (੩੮੭). 3. ਲਭਦਾ ਹੈ। obtain. “ਨਿਰਭਉ ਹੋਇ ਭਜਹੁ ਜਗਦੀਸੈ ਏਹੁ ਪਦਾਰਥੁ ਵਡਭਾਗਿ ਲਹੇ ॥” ਬਿਲਾ ੫, ੧੦੩, ੨:੧ (੮੨੫).
|
SGGS Gurmukhi-English Dictionary |
1. attained, got, found. 2. washed off. 3. obtains.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|