Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-i-aa. ਜੋੜਿਆ/ਸਬੰਧਤ ਕੀਤਾ ਹੈ। connect. “ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥” ਸਿਰੀ ੫, ੮੦, ੧:੧ (੪੫) “ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥” (ਭਾਵ ਚੰਭੜਾਇਆ) ਗਉ ੪, ੫੧, ੪:੨ (੧੬੮) “ਮੇਰਾ ਜੀਉ ਪਿੰਡੁ ਸਭੁ ਸਤਿਗੁਰ ਆਗੈ ਜਿਨਿ ਵਿਛੁੜਿਆ ਹਰਿ ਗਲਿ ਲਾਇਆ ॥” (ਭਾਵ ਮਿਲਾਇਆ) ਗਉ ੪, ੬੩, ੨:੨ (੧੭੨).
|
SGGS Gurmukhi-English Dictionary |
(aux. v.) connected, attached, enagaged in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|