Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-iṇ. 1. ਲਾਉਂਦੇ ਹਨ। remove. “ਏਹਿ ਵੈਦ ਜੀਅ ਕਾ ਦੁਖੁ ਲਾਇਣ ॥” ਰਾਮ ੫, ਵਾਰ ੧੧ ਸ, ੫, ੧:੨ (੯੬੨). 2. ਲਾਏ ਜਾ ਸਕਦੇ ਭਾਵ ਬਰਾਬਰੀ ਕਰ ਸਕਦੇ। match, come equal to. “ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥” ਨਟ ੫, ੭, ੨:੧ (੯੭੯).
|
Mahan Kosh Encyclopedia |
(ਲਾਇਣੁ) ਵਿ. ਲਾਉਣ ਵਾਲਾ. “ਏਹ ਵੈਦ ਜੀਅ ਕਾ ਦੁਖ ਲਾਇਣ.” (ਵਾਰ ਰਾਮ ੨ ਮਃ ੫) 2. ਨਾਮ/n. ਤੁਲ੍ਯਤਾ. ਮੁਕਾਬਲਾ. “ਜਾਪ ਤਾਪ ਕੋਟਿ ਲਖ ਪੂਜਾ, ਹਰਿਸਿਮਰਣ ਤੁਲਿ ਨ ਲਾਇਣ.” (ਨਟ ਮਃ ੫) 3. ਰੋਟੀ ਨਾਲ ਲਾਕੇ ਖਾਣ ਵਾਲਾ ਪਦਾਰਥ. ਸਾਗ ਭਾਜੀ ਦਾਲ ਆਦਿ. ਦੇਖੋ- ਲਾਵਣ 2-3 ਅਤੇ ਲਾਵਣੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|