Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-isee. ਲਾਏਗਾ, ਸਬੰਧਿਤ ਕਰੇਗਾ, ਜੋੜੇਗਾ। connect. “ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥” ਵਡ ੩, ਛੰਤ ੪, ੪:੨ (੫੭੦) “ਜਿਤੁ ਜਿਤੁ ਲਾਇਹਿ ਆਪਿ ਤਿਤੁ ਤਿਤੁ ਲਗੀਐ ॥” ਗੂਜ ੫, ਵਾਰ ੨:੮ (੫੧੮) “ਜਿਤੁ ਤੂ ਲਾਇਹਿ ਸਚਿਆ ਤਿਤੁ ਕੋ ਲਾਗੈ ਨਾਨਕ ਗੁਣ ਗਾਈ ॥” (ਲਾਏਂ, ਜੋੜੇਂ) ਮਲਾ ੧, ਵਾਰ ੨੮:੮ (੧੨੯੧).
|
|