Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laa-ee-aa. 1. ਲਾਇਆ ਹੈ। embraced. “ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥” ਗਉ ੪, ੬੭, ੩:੨ (੧੭੪) “ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥” ਤਿਲੰ ੪, ਅਸ ੨, ੧੧:੨ (੭੨੬). 2. ਪਾਈਆਂ ਹਨ। embraced. “ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥” (ਭਾਵ ਪਾਈਆਂ) ਤਿਲੰ ੪, ਅਸ ੨, ੧੩:੧ (੭੨੬). 3. ਜੋੜੀ ਹੈ। assumed. “ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥” ਸਾਰ ੪, ਵਾਰ ੩੪:੩ (੧੨੫੦).
|
SGGS Gurmukhi-English Dictionary |
(aux. v.) did, connected, put, planted, started.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|