Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laakʰæ. 1. ਲਖਦਾ ਹੈ, ਸਮਝਦਾ ਹੈ, ਬੁਝਦਾ ਹੈ। estimate, know. “ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥” ਗਉ ੫, ਸੁਖ ੧੭, ੪:੬ (੨੮੫). 2. ਲਖਾਂ ਹੀ। lakhs. “ਭਸਮ ਕਰੈ ਲਸਕਰ ਕੋਟਿ ਲਾਖੈ ॥” ਗਉ ੫, ਸੁਖ ੧੭, ੫:੨ (੨੮੫).
|
SGGS Gurmukhi-English Dictionary |
1. lakhs, innumerable. 2. understands.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਲਖਦਾ (ਦੇਖਦਾ) ਹੈ। 2. ਜਾਣਦਾ ਹੈ. “ਤਾਕੀ ਗਤਿ ਮਿਤਿ ਕੋਇ ਨ ਲਾਖੈ.” (ਸੁਖਮਨੀ) 2. ਲਾਖੋ. ਲੱਖਾਂ ਹੀ. “ਭਸਮ ਕਰੈ ਲਸਕਰ ਕੋਟਿ ਲਾਖੈ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|