Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laagaṫ. 1. ਲਗਦਾ ਹੈ। engaged, attached. “ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥” ਗਉ ੫, ੧੪੫, ੨:੧ (੧੯੫). 2. ਲਗਦਿਆਂ ਹੀ। just on being attached. “ਲਾਗਤ ਪਵਨ ਖਸਮੁ ਬਿਸਰਾਇਓ ॥” ਗਉ ਕਬ, ੬੨, ੧:੨ (੩੩੭) “ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥” ਸਲੋ ਕਬ, ੧੫੭:੨ (੧੩੭੨) “ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥” ਸਲੋ ਕਬ, ੧੮੩:੧ (੧੩੭੪).
|
English Translation |
n.f. cost, cost price; expenditure.
|
Mahan Kosh Encyclopedia |
ਕ੍ਰਿ. ਵਿ. ਲੱਗਣ ਪੁਰ. “ਲਾਗਤ ਲੇਇ ਉਸਾਸ.” (ਸ. ਕਬੀਰ) 2. ਲੱਗਣਸਾਰ. ਲਗਦੇ ਹੀ. “ਲਾਗਤ ਹੀ ਭੁਇ ਮਿਲਿਗਇਆ, ਪਰਿਆ ਕਲੇਜੇ ਛੇਕੁ.” (ਸ. ਕਬੀਰ) 3. ਕ੍ਰਿ. ਲਗਦਾ ਹੈ. “ਸਾਧੁਸੰਗ ਜਬ ਇਹ ਮਨ ਲਾਗਤ.” (ਗੁਪ੍ਰਸੂ) 4. ਨਾਮ/n. ਕਿਸੇ ਵਸਤੁ ਤੇ ਲੱਗੀ (ਖਰਚ ਹੋਈ) ਰਕਮ. ਜਿਵੇਂ- ਇਸ ਮਕਾਨ ਦੀ ਲਾਗਤ ਦੋ ਲੱਖ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|