Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laaṫi-aa. ਲਾਏ ਗਏ। make to touch, touched. “ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮੑ ਗਲਿ ਲਾਤਿਆ ॥” ਬਿਹਾ ੫, ਛੰਤ ੭, ੩:੪ (੫੪੬).
|
Mahan Kosh Encyclopedia |
ਲਗਾ ਦਿੱਤਾ। 2. ਲਗਾਉਂਦੇ ਹਨ. “ਤਪਤ ਥੰਮ ਗਲਿ ਲਾਤਿਆ.” (ਬਿਹਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|