Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Laabʰ ⒰. 1. ਲਭਣਯੋਗ। worth searching. “ਪਾਇਆ ਲਾਹਾ ਲਾਭੁ ਨਾਮ ਪੂਰਨ ਹੋਇ ਕਾਮ ॥” ਸਿਰੀ ੫, ੮੧, ੩:੧ (੪੬). 2. ਨਫ਼ਾ, ਲਾਭ, ਫਾਇਦਾ। profit, gain. “ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥” ਸਿਰੀ ੧, ਅਸ ੩, ੭:੧ (੫੫) “ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤਿ ॥” ਗਉ ੫, ਥਿਤੀ ੨:੫ (੨੯੭) “ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤਿ ॥” ਗਉ ੫, ਥਿਤੀ ੨:੫ (੨੯੭) “ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੈ ॥” ਸਿਰੀ ੪, ਵਾਰ ੩:੩ (੮੩).

SGGS Gurmukhi-English Dictionary
1. profitable. 2. profit, gain.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਦੇਖੋ- ਲਾਭ. “ਲਾਭੁ ਹਰਿਗੁਣ ਗਾਇ.” (ਸਾਰ ਮਃ ੫) 2. ਵਿ. ਲਭ੍ਯ. ਲੱਭਣ ਯੋਗ੍ਯ. “ਪਾਇਆ ਲਾਹਾ ਲਾਭੁ ਨਾਮੁ.” (ਸ੍ਰੀ ਮਃ ੫) ਦੇਖੋ- ਲਾਭੁਲਾਹਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© srigurugranth.org, a Sri Guru Granth Sahib resource, all rights reserved.
See Acknowledgements & Credits