Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahi. 1. ਲਾਹ, ਪਰਾਂ ਕਰ, ਛੱਡ, ਖਤਮ ਕਰ। shed off. “ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥” ਸਿਰੀ ੫, ੭੫, ੧:੩ (੪੩) “ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥” (ਦੂਰ ਕਰੋ) ਟੋਡੀ ੫, ੯, ੧*:੨ (੭੧੩). 2. ਉਤਾਰ ਕੇ। put off. “ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥” ਗਉ ੫, ੧੬੧*, ੩:੨ (੨੧੫). 3. ਲਾਉਂਦੇ ਹਨ, ਜੋੜਦੇ ਹਨ। connect. “ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥” ਗੂਜ ੩, ਵਾਰ ੧ ਸ, ੩, ੧:੩ (੫੦੮). 4. ਲਾਹਾ, ਨਫਾ। gain, profit. “ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥” (ਲਾਹਾ ਹੀ ਲਾਹਾ ਹੈ) ਰਾਮ ੫, ਵਾਰ ੨੦ ਸ, ੫, ੧:੨ (੯੬੫) “ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਿ ਨ ਕਛੂਐ ਲਾਹਿ ॥” (ਲਾਭ ਵਿਚ ਭਾਵ ਨਾਮ ਜਪਨ ਦੇ ਮੁਕਾਬਲੇ) ਸਾਰ ੫, ੯੫, ੨:੧ (੧੨੨੨).
|
SGGS Gurmukhi-English Dictionary |
1. gain profit. 2. (aux. v.) on doing/ starting/ connecting/ appplying.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਲਾਹਕੇ. ਉਤਾਰਕੇ. “ਲਾਹਿ ਪਰਦਾ ਠਾਕੁਰ ਜਉ ਭੇਟਿਓ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|