Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahee. 1. ਲਾਉਂਦੇ ਹਨ, ਜੋੜਦੇ ਹਨ। connect. “ਹਰਿ ਤਿਨ ਕਾ ਦਰਸਨ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥” ਗਉ ੪, ਵਾਰ ੧੫ ਸ, ੪, ੨:੧੦ (੩੦੯). 2. ਮੁਕਾ ਦਿੱਤੀ, ਛੱਡ ਦਿੱਤੀ। shed off, put off. “ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥” ਗੂਜ ੫, ੧੯, ੨:੨ (੫੦੦). 3. ਦੂਰ ਕੀਤੀ, ਉਤਾਰੀ। shed off. “ਕੁਲ ਸਮੂਹ ਉਧਰੇ ਖਿਨ ਭੀਤਰ ਜਨਮ ਜਨਮ ਕੀ ਮਲੁ ਲਾਹੀ ॥” ਬਿਲਾ ੫, ੧੦੦, ੧:੧ (੮੨੪).
|
Mahan Kosh Encyclopedia |
ਉਤਾਰੀ. “ਜਨਮ ਜਨਮ ਕੀ ਮਲੁ ਲਾਹੀ.” (ਬਿਲਾ ਮਃ ੫) 2. ਨਾਮ/n. ਇੱਕ ਪ੍ਰਕਾਰ ਦਾ ਲਾਲ ਰੰਗ, ਜੋ ਲਾਖ ਤੋਂ ਬਣਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|