Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Laahé. 1. ਉਤਾਰਦਾ ਹੈ। puts in. “ਗਰਧਪ ਵਾਂਗੂ ਲਾਹੇ ਪੇਟਿ ॥” (ਪੇਟ ਵਿਚ ਉਤਾਰਦਾ ਹੈ ਭਾਵ ਪੇਟ ਭਰਦਾ ਹੈ।) ਗਉ ੫, ੧੦੭*, ੧:੨ (੨੦੧). 2. ਲਾਭ, ਨਫਾ। profit, gain. “ਜੋਤੀ ਜੋਤਿ ਸਮਾਣੀ ਭੀਤਰਿ ਤਾ ਛੋਡੇ ਮਾਇਆ ਕੇ ਲਾਹੇ ॥” ਆਸਾ ੧, ੮, ੨:੨ (੩੫੧).
|
SGGS Gurmukhi-English Dictionary |
1. profit, gain. 2. removes, brings down.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|